Skip to main content

Posts

Showing posts from October, 2019

Hathyaro की नोक पर Shraab के Theke में हुई लूट

पटियाला में 7 साल की मासूम बच्ची की हुई मोत

Attack On Police : Sultanpur Lodhi : Viral Video

Train Accident In Pakistan : 65 लोगों की हुई मौत

i20 व Breeza की टक्कर में 7 जख्मी 3 की हालत नाजुक

ਦਿੱਲੀ ਤੋਂ ਸ੍ਰੀ ਨਨਕਾਣਾ ਸਾਹਿਬ ਤੱਕ ਸਜਾਏ ਨਗਰ ਕੀਰਤਨ ਦੇ ਵੱਡੀ ਗਿਣਤੀ ਵਿੱਚ ਸੰਗਤ ਵੱਲੋਂ ਦਰਸ਼ਨ ਦੀਦਾਰ

ਲੁਧਿਆਣਾ,  ( ਹਰਜੀਤ ਸਿੰਘ )-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਮਹਾਨ ਨਗਰ ਕੀਰਤਨ ਦਿੱਲੀ ਤੋਂ ਸ੍ਰੀ ਨਨਕਾਣਾ ਸਾਹਿਬ ਤੱਕ ਸਜਾਇਆ ਜਾ ਰਿਹਾ ਹੈ, ਜੋ ਕਿ ਮਿਤੀ 28 ਅਕਤੂਬਰ ਨੂੰ ਸ਼ਹਿਰ ਲੁਧਿਆਣਾ ਵਿੱਚ ਪਹੁੰਚਿਆ ਅਤੇ ਰਾਤ ਦੀ ਠਹਿਰ ਕਰਨ ਉਪਰੰਤ ਅਗਲੇ ਪੜਾਅ ਲਈ ਮਿਤੀ 29 ਅਕਤੂਬਰ ਨੂੰ ਰਵਾਨਾ ਹੋਇਆ। ਇਸ ਨਗਰ ਕੀਰਤਨ ਦੇ ਦਰਸ਼ ਦੀਦਾਰ ਕਰਨ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਹਿਰ ਲੁਧਿਆਣਾ ਦੀ ਸੰਗਤ ਨੇ ਹਾਜ਼ਰੀ ਭਰੀ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਨਗਰ ਨਿਗਮ ਲੁਧਿਆਣਾ ਦੇ ਮੇਅਰ ਸ੍ਰ. ਬਲਕਾਰ ਸਿੰਘ ਸੰਧੂ ਨੇ ਦੱਸਿਆ ਕਿ ਇਸ ਨਗਰ ਕੀਰਤਨ ਦੀ ਫੇਰੀ ਦੌਰਾਨ ਵਿਸ਼ੇਸ਼ ਖਿੱਚ ਦਾ ਕੇਂਦਰ ਸੋਨੇ ਦੀ ਪਾਲਕੀ ਸੀ, ਜੋ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸੁਸ਼ੋਭਿਤ ਕੀਤੀ ਜਾਣੀ ਹੈ। ਉਨ•ਾਂ ਕਿਹਾ ਕਿ ਇਹ ਨਗਰ ਕੀਰਤਨ ਬੀਤੀ ਸ਼ਾਮ ਗੋਬਿੰਦਗੜ• ਤੋਂ ਖੰਨਾ ਵਿੱਚ ਦਾਖ਼ਲ ਹੋਇਆ ਸੀ, ਉਸ ਉਪਰੰਤ ਲਿਬੜਾ, ਬੀਜਾ, ਗੁਰਦੁਆਰਾ ਮੰਜੀ ਸਾਹਿਬ ਕੋਟਾ, ਦੋਰਾਹਾ, ਕਨੇਚ, ਸਾਹਨੇਵਾਲ, ਖਾਕਟ, ਸ਼ੇਰਪੁਰ ਚੌਕ, ਢੋਲੇਵਾਲ ਚੌਕ, ਪ੍ਰਤਾਪ ਚੌਕ, ਗਿੱਲ ਚੌਕ, ਦੁਗਰੀ ਸੜਕ ਹੁੰਦਾ ਹੋਇਆ ਮਾਡਲ ਟਾਊਨ ਕਾਲਜ ਵਿਖੇ ਠਹਿਰਾਓ ਕੀਤਾ। ਇਹ ਨਗਰ ਕੀਰਤਨ ਅੱਜ ਦੂਜੇ ਦਿਨ 29 ਅਕਤੂਬਰ ਨੂੰ ਅਗਲੇ ਪੜਾਅ ਲਈ ਚੱਲਿਆ, ਜਿਸ ਤਹਿਤ ਗੁਲਾਟੀ ਚੌਕ, ਖੰਭਾ ਚੌਕ, ਬਾਬਾ ਦੀਪ ਸਿੰਘ ਗੁਰਦੁਆਰਾ ਚੌਕ, ਦੀਪ ਹਸਪਤਾਲ, ਪ੍ਰੀਤ ਪੈਲੇਸ, ਗਿੱਲ ਚੌਕ, ਵਿਸ਼ਵਕਰਮਾ ...

घरेलू कलेश की सूली चढ़ा 40 वर्षीय युवक

ਬਾਬਾ ਵਿਸ਼ਵਕਰਮਾ ਜੀ ਸ੍ਰਿਸ਼ਟੀ ਦੇ ਸ੍ਰੇਸ਼ਟ ਨਿਰਮਾਤਾ -ਸਮਾਜ ਦੇ ਹਰੇਕ ਵਰਗ ਨੂੰ ਬਾਬਾ ਵਿਸ਼ਵਕਰਮਾ ਦੀ ਸੋਚ 'ਤੇ ਚੱਲਣ ਦਾ ਸੱਦਾ

ਲੁਧਿਆਣਾ, 28 ਅਕਤੂਬਰ ( ਰਾਜ ਕੁਮਾਰ )-ਬਾਬਾ ਵਿਸ਼ਵਕਰਮਾ ਜੀ ਨੂੰ ਭਾਵਭਿੰਨਾ ਸਤਿਕਾਰ ਭੇਟ ਕਰਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਲੁਧਿਆਣਾ ਵਿਖੇ ਜਲਦ ਹੀ ਬਾਬਾ ਵਿਸ਼ਵਕਰਮਾ ਜੀ ਦੇ ਨਾਮ 'ਤੇ ਉੱਚ ਮਿਆਰੀ ਹੁਨਰ ਵਿਕਾਸ ਕੇਂਦਰ ਖੋਲਿ•ਆ ਜਾਵੇਗਾ। ਇਸ ਕੇਂਦਰ 'ਤੇ ਕਰੀਬ 3.5 ਕਰੋੜ ਰੁਪਏ ਦੀ ਲਾਗਤ ਆਵੇਗੀ। ਉਹ ਅੱਜ ਸਥਾਨਕ ਵਿਸ਼ਵਕਰਮਾ ਚੌਕ ਸਥਿਤ ਪ੍ਰਾਚੀਨ ਬਾਬਾ ਵਿਸ਼ਵਕਰਮਾ ਭਵਨ ਵਿਖੇ ਪੰਜਾਬ ਸਰਕਾਰ ਵੱਲੋਂ ਆਯੋਜਿਤ ਰਾਜ ਪੱਧਰੀ ਵਿਸ਼ਵਕਰਮਾ ਦਿਵਸ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਆਸ਼ੂ ਨੇ ਕਿਹਾ ਕਿ ਇਹ ਕੇਂਦਰ ਹਲਕਾ ਗਿੱਲ ਦੇ ਦੁੱਗਰੀ ਕਲੱਸਟਰ ਵਿੱਚ ਸਥਾਪਤ ਕੀਤਾ ਜਾਵੇਗਾ, ਜਿਸ ਦੇ ਸ਼ੁਰੂ ਹੋਣ ਨਾਲ ਜਿੱਥੇ ਨੌਜਵਾਨਾਂ ਨੂੰ ਕਿੱਤਾਮੁੱਖੀ ਸਿੱਖਿਆ ਦਾ ਨਵਾਂ ਰਾਹ ਮਿਲੇਗਾ ਉਥੇ ਹੀ ਸਨਅਤੀ ਸ਼ਹਿਰ ਲੁਧਿਆਣਾ ਦੀਆਂ ਕਿਰਤੀ ਲੋੜਾਂ ਵੀ ਪੂਰੀਆਂ ਹੋਣਗੀਆਂ। ਉਨ•ਾਂ ਭਰੋਸਾ ਦਿੱਤਾ ਕਿ ਇਸ ਪ੍ਰੋਜੈਕਟ ਨੂੰ ਪੰਜਾਬ ਸਰਕਾਰ ਵੱਲੋਂ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇਗਾ ਅਤੇ ਇਸ ਦਿਸ਼ਾ ਵਿੱਚ ਫੰਡਾਂ ਦੀ ਕਮੀ ਦਰਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ•ਾਂ ਇਸ ਮੌਕੇ ਪ੍ਰਾਚੀਨ ਵਿਸ਼ਵਰਮਾ ਭਵਨ ਦੇ ਨਿਰਮਾਣ ਲਈ ਆਪਣੇ ਅਖ਼ਤਿਆਰੀ ਕੋਟੇ ਵਿੱਚੋਂ 5 ਲੱਖ ਰੁਪਏ ਵੀ ਦੇਣ ਦਾ ਐਲਾਨ ਕੀਤਾ। ਉਨ•ਾਂ ਕਿਹਾ ਕਿ 'ਕਿਰਤ ਦੇ ਦੇਵਤਾ' ਵਜੋਂ ਜਾਣੇ ਜ...

4th Floor से कूदी 9th class की छात्रा : DAV School Ludhiana की घटना

Privacy Policy

Privacy Policy for Telecast Media Networtk At Smz News Tv, accessible from https://smznewstv.blogspot.com/, one of our main priorities is the privacy of our visitors. This Privacy Policy document contains types of information that is collected and recorded by Smz News Tv and how we use it. If you have additional questions or require more information about our Privacy Policy, do not hesitate to contact us through email at newssmz@gmail.com Log Files Smz News Tv follows a standard procedure of using log files. These files log visitors when they visit websites. All hosting companies do this and a part of hosting services' analytics. The information collected by log files include internet protocol (IP) addresses, browser type, Internet Service Provider (ISP), date and time stamp, referring/exit pages, and possibly the number of clicks. These are not linked to any information that is personally identifiable. The purpose of the information is for analyzing trends, administering...

Gurdaspur के निजी हस्पताल में मरीजों के परिजन ने पीटे हस्पताल कर्मी

नाजायज पार्किंग को सहन नहीं करेंगे हम : दूकानदार

बिना Search Warrant के Punjab Police की कैसी Searching : Video Viral : Mansa

अब London में चले Punjabio के लात घूंसे

Moga के Bedi Nagar में खुनी झड़प, एक की मौत : एक जख्मी

Moga में Premi Jode रंगरलीआ मनाते काबू : Video Viral

SGPC & Punjab Govt. joint meeting

कैदिओ से भरी जीप एक गाड़ी के साथ टकराइ

चोरों व गैंगस्टर्स के हौसले बुलंद : पुलिस का नहीं कोई डर